Release of Song “Ishq Ho Gaya”


ਸਦਾਬਹਾਰ ਸਭਨਾ ਦੇ ਪਸੰਦੀਦਾ ਗਾਇਕ “ਪਾਲੀ ਦੇਤਵਾਲੀਆ” ਜੀ ਦਾ “ਗੀਤ ਰਿਲੀਜ਼” ਸਮਾਰੋਹ ਚ’ ਸ਼ਿਰਕਤ ਕਰਨ ਤੇ ਤਹਿ ਦਿਲੋਂ ਧੰਨਵਾਦ,”ਇਸ਼ਕ ਹੋ ਗਿਆ” ਗੀਤ ਰਿਲੀਜ਼ ਹੋਣ ਤੇ ਗਰਚਾ ਮਿਊਜ਼ਿਕ ਇੰਸਟੀਚਿਊਟ ਦੀ ਸਮੁੱਚੀ ਟੀਮ ਦੇ ਨਾਲ ਨਾਲ ਗਾਇਕ ਸੁਖਵਿੰਦਰ ਸੁੱਖੀ ਅਤੇ K2 Records Uk ਦੀ ਟੀਮ ਨੂੰ ਤਹਿ ਦਿਲੋਂ ਮੁਬਾਰਕਾਂ…!